ਪਿਆਰ ਯਾਰ ਦਾ ਜਿਨਾ ਵੀ ਹੋਵੇ ਡੂੰਗਾ। ਵਖਤ ਪਏ ਤੇ ਰੰਗ ਵਖਾ ਜਾਂਦਾ।ç
ਹੋਵੇ ਦਿਲ ਵਿਚ ਲੌਰ ਜਿਨੀ ਵੀ ਇਸ਼ਕੇ ਦੀ।
ਜਦ ਟੁਟ ਜਾਵੇ ਤਾਂ
ਹਰੇ ਖੇਤ ਨੂੰ ਵੀ ਬੰਜਰ ਬਣਾ ਜਾਂਦਾ।।